¡Sorpréndeme!

ਚਾਈਨਾ ਡੋਰ ਵੇਚਣ 'ਤੇ ਹੁਣ ਹੋਵੇਗੀ ਸਖ਼ਤ ਕਾਰਵਾਈ | Ban on China Thread | OneIndia Punjabi

2023-01-02 2 Dailymotion

ਜੇ ਤੁਸੀਂ ਵੀ ਬਸੰਤ ਦੇ ਸੀਜਨ 'ਚ ਚਾਈਨਾ ਡੋਰ ਨੂੰ ਵੇਚਦੇ ਹੋ ਤਾਂ ਹੋ ਜਾਓ ਸਾਵਧਾਨ, ਚਾਈਨਾ ਡੋਰ ਵੇਚਦੇ ਫੜੇ ਜਾਨ 'ਤੇ ਤੁਹਾਡੇ ਖਿਲਾਫ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਜਾਵੇਗਾ ।
.
.
.